32 ਤੋਲੇ ਸੋਨੇ ਦੇ ਗਹਿਣੇ ਦੀ ਠੱਗੀ ਮਾਰਨ ਦੇ ਦੋਸ਼ ‘ਚ ਪਿਓ-ਪੁੱਤ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 1 ਮਾਰਚ 2023 (ਮੰਨਣ ਸੈਣੀ)। ਥਾਨਾ ਸਿਟੀ ਪੁਲੀਸ ਨੇ ਸੋਨੇ ਦੇ ਗਹਿਣੇ ਠੱਗਣ ਦੇ ਦੋਸ਼ ਹੇਠ ਪਿਉ-ਪੁੱਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜੇਲ੍ਹ ਰੋਡ ਦੇ ਵਸਨੀਕ ਮਨੀਸ਼ ਵਰਮਾ ਦੀ ਸ਼ਿਕਾਇਤ ਤੇ ਇਹ ਮਾਮਲਾ ਜਾਂਚ ਤੋਂ ਬਾਅਦ ਮਿਲਾਪ ਮਹਾਜਨ ਅਤੇ ਉਸ ਦੇ ਪਿਤਾ ਰਮੇਸ਼ ਮਹਾਜਨ ਨਿਵਾਸੀ … Continue reading 32 ਤੋਲੇ ਸੋਨੇ ਦੇ ਗਹਿਣੇ ਦੀ ਠੱਗੀ ਮਾਰਨ ਦੇ ਦੋਸ਼ ‘ਚ ਪਿਓ-ਪੁੱਤ ਖਿਲਾਫ ਮਾਮਲਾ ਦਰਜ